| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Vakʰaaṇ. ਬਿਆਨ ਕਰਨੇ। describe. “ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥” ਸਿਰੀ ੧, ੪, ੩:੩ (੧੫). | 
 
 | English Translation |  | v. imperative form of ਵਖਾਣਨਾ describe, elaborate. | 
 
 | Mahan Kosh Encyclopedia |  | ਸੰ. ਵ੍ਯਾਖ੍ਯਾਨ. ਨਾਮ/n. ਕਥਨ. ਬਯਾਨ. ਨਿਰੂਪਣ. “ਜਿਥੈ ਏਕੋ ਨਾਮੁ ਵਖਾਣੀਐ.” (ਸ੍ਰੀ ਮਃ ੧ ਜੋਗੀ ਅੰਦਰਿ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |