Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਵਕਤ, ਸਮਾਂ, ਮੌਸਮ, ਘੜੀ, ਪਲ। ਉਦਾਹਰਣ: ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ॥ {ਆਸਾ ੧, ਅਸ ੧੧, ੬:੧ (411)}। ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ॥ {ਸਿਰੀ ੧, ੨੮, ੪:੧ (24)}। ਵੇਲਾ ਵਖਤ ਸਭਿ ਸੁਹਾਇਆ॥ {ਮਾਝ ੩, ਅਸ ੧੧, ੨:੧ (115)}.
|
SGGS Gurmukhi-English Dictionary |
[P. n.] Time
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. colloq. see ਵਕਤ botheration, trouble, hardship.
|
Mahan Kosh Encyclopedia |
ਵਕ਼ਤ. ਸਮਾਂ. ਦੇਖੋ, ਬਖ਼ਤ. "ਵਖਤੁ ਨ ਪਾਇਓ ਕਾਦੀਆ". (ਜਪੁ)। (2) ਦੇਖੋ, ਵੇਲਾਵਖਤੁ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|