Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਚਾਹੀਦਾ ਸੀ, ਦੀ ਇਛਾ (ਸਿਕ) ਸੀ। ਉਦਾਹਰਣ: ਜੋ ਲੋੜੀਦਾ ਸੋਈ ਪਾਇਆ॥ {ਮਾਝ ੫, ੧੦, ੨:੨ (97)}.
|
Mahan Kosh Encyclopedia |
ਵਿ- ਲੋੜਿਆ (ਚਾਹਿਆ) ਹੋਇਆ. ਜਿਸ ਦੀ ਅਭਿਲਾਖਾ ਕਰੀਏ. "ਲੋੜੀਦੜਾ ਸਾਜਨੁ ਮੇਰਾ". (ਜੈਤ ਮਃ ੫) "ਲੋੜੀਦੋ ਹਭ ਜਾਇ". (ਵਾਰ ਮਾਰੂ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|