Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲੋਹਾ। (2) ਮੱਛੀ ਫਸਾਉਣ ਦੀ ਕੁੰਡੀ। ਉਦਾਹਰਣ: ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ॥ {ਮਾਰੂ ੩, ਵਾਰ ੧੦ਸ, ੩, ੧:੧ (1089)}। ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ॥ {ਗਉ ੪, ਵਾਰ ੩੨:੨ (317)}। ਜਿਹਬਾ ਸੁਆਦੀ ਲੀਲੀਤ ਲੋਹ॥ {ਸਾਰ ਨਾਮ, ੧, ੧:੩ (1252)}। ਬੂਡਤ ਲੋਹ ਸਾਧਸੰਗਿ ਤਰੈ॥ {ਰਾਮ ੫, ੪੨, ੪:੩ (895)}.
|
SGGS Gurmukhi-English Dictionary |
[P. n.] Iron
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. large iron plate for baking Indian bread or loaves. (2) suff. meaning ਲੋਹਾ as in ਸਰਬ ਲੋਹ all steel; pref. meaning iron.
|
Mahan Kosh Encyclopedia |
ਸੰ. {ਸੰਗ੍ਯਾ}. ਲੋਹਾ. "ਗੁਰ ਪਾਰਸ, ਹਮ ਲੋਹ". (ਤੁਖਾ ਛੰਤ ਮਃ ੪)। (2) ਮੱਛੀ ਫਸਾਉਣ ਦੀ ਕੁੰਡੀ. "ਜਿਹਬਾ ਸੁਆਦੀ ਲੀਲਤ ਲੋਹ". (ਸਾਰ ਨਾਮਦੇਵ)। (3) ਲੋਹੇ ਦਾ ਵਡਾ ਤਵਾ। (4) ਲੋਹੇ ਦਾ ਭਾਂਡਾ। (5) ਧਾਤੁ. ਦੇਖੋ, ਤ੍ਰਿਲੋਹ। (6) ਵਿ- ਲਾਲ ਰੰਗ ਦਾ। (7) ਦੇਖੋ, ਲੋਹ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|