Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਲੋਹਾ, ਲੋਹੇ ਦੀ ਮੈਲ, ਮਨੂਰ। ਉਦਾਹਰਣ: ਰਾਮ ਪਾਰਸ ਚੰਦਨ ਹਮ ਕਾਸਟ ਲੋਸਟ॥ {ਧਨਾ ੪, ੭, ੧*:੧ (668)}.
|
SGGS Gurmukhi-English Dictionary |
[n.] (from Sk. Loshata) rust of iron
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਲੋਸ੍ਟ. {ਸੰਗ੍ਯਾ}. ਲੋਹੇ ਦੀ ਮੈਲ. ਮਨੂਰ. ਮੰਡੂਰ. "ਰਾਮ ਪਾਰਸ ਚੰਦਨ, ਹਮ ਕਾਸਟ ਲੋਸਟ". (ਧਨਾ ਮਃ ੪)। (2) ਮਿੱਟੀ ਦਾ ਡਲਾ. ਢੇਲਾ. ਢੀਮ. "ਲੋਸਟ ਕੋ ਉਠਾਇ ਤਤਕਾਲ". (ਗੁਪ੍ਰਸੂ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|