Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਚਾਹੈ, ਤਾਂਘ ਕਰੇ, ਇਛਾ ਕਰੇ। (2) (ਭਾਵ) ਪਿਆਰ ਕਰੇ, ਚਾਹ ਕਰੇ। ਉਦਾਹਰਣ: ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥ {ਗਉ ੪, ਵਾਰ ੩੨ਸ, ੪, ੨:੨ (317)}। ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ॥ {ਸਿਰੀ ੩, ੪੭, ੧*:੨ (31)}। ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ {ਮਾਝ ੫, ੮, ੧:੧ (96)}.
|
|