Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਲੋਕ, ਲੋਕੀ। (2) ਬ੍ਰਹਮੰਡ ਦਾ ਭਾਗ। (3) (ਭਾਵ) ਲੋਕ - ਲਾਜ। (4) ਸੇਵਕ, ਭਗਤ, ਜਨ। ਉਦਾਹਰਣ: ਹਰਿ ਸੇਵੇ ਸੋ ਹਰਿ ਕਾ ਲੋਗੁ॥ {ਬਸੰ ੩, ੩, ੧:੧ (1172)}। ਗੁਰ ਕੈ ਸੰਗਿ ਤਰਿਆ ਸਭੁ ਲੋਗੁ॥ {ਗਉ ੫, ਅਸ ੮, ੫:੨ (239)}। ਨਿਹਕੇਵਲੁ ਰਾਜਨ ਸੁਖੀ ਲੋਗੁ॥ {ਬਸੰ ੧, ਅਸ ੧, ੭:੨ (1190)}। ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ॥ {ਟੋਡੀ ੫, ੮, ੧*:੨ (713)}। ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ॥ {ਰਾਮ ੫, ੩, ੧*; ੨ (883)}.

Mahan Kosh Encyclopedia

ਲੋਕ. ਦੇਖੋ, ਲੋਗ ੨. "ਲੋਗੁ ਜਾਨੈ ਇਹੁ ਗੀਤੁ ਹੈ". (ਗਉ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits