Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਪਰਜਾ। (2) ਲੋਕ। (3) ਹੇ ਭਗਤੋ1 ਹੇ ਲੋਕੋ!। ਉਦਾਹਰਣ: ਆਪੇ ਰਾਜਨੁ ਆਪੇ ਲੋਗਾ॥ {ਮਾਝ ੫, ੧੦, ੩:੧ (97)}। ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ॥ {ਸੂਹੀ ਕਬ, ੫, ੧*:੧ (793)}। ਕਬ ਕਉ ਡਹਕਾਵਉ ਲੋਗਾ ਮੋਹਨ ਦੀਨ ਕਿਰਪਾਈ॥ {ਮਾਰੂ ੫, ੨੦, ੧:੧ (1005)}। ਗਵਨੁ ਕਰੈਗੋ ਸਗਲੋ ਲੋਗਾ॥ {ਗਉ ੫, ਅਸ ੪, ੪:੪ (237)}। ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ॥ {ਰਾਮ ੧, ਅਸ ੨, ੭:੧ (903)}.
|
Mahan Kosh Encyclopedia |
ਜਨ ਸਮੁਦਾਯ. ਭਾਵ- ਪ੍ਰਜਾ. "ਆਪੇ ਰਾਜਨੁ, ਆਪੇ ਲੋਗਾ". (ਮਾਝ ਮਃ ੫)। (2) ਸੰਬੋਧਨ. ਹੇ ਲੋਕੋ!. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|