Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਦੇਵ ਲੋਕ ਦੇ ਨਿਵਾਸੀ, ਦੇਵਤੇ। (2) ਲੋਕਾਂ ਨੇ। ਉਦਾਹਰਣ: ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥ {ਆਸਾ ੧, ੩੨, ੪:੧ (358)}। ਦੂਜੈ ਲੋਕੀ ਬਹੁਤੁ ਦੁਖੁ ਪਾਇਆ॥ {ਬਸੰ ੩, ੪, ੧:੩ (1173)}.

Mahan Kosh Encyclopedia

ਜਨ ਸਮੁਦਾਯ. ਲੋਗ। (2) ਸੰ. लोकिन्. ਵਿ- ਲੋਕ ਨਿਵਾਸੀ। (3) {ਸੰਗ੍ਯਾ}. ਦੇਵਤਾ. "ਇਕ ਲੋਕੀ ਹੋਰੁ ਛਮਿਛਰੀ". (ਆਸਾ ਮਃ ੧) ਇੱਕ ਪਿੰਡ ਦੇਵਤਾ ਨਿਮਿੱਤ, ਦੂਜਾ ਪਿਤਰਾਂ ਲਈ, ਦੇਖੋ, ਛਮਿਛਰੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits