Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲੋਕਾਂ ਦੇ। (2) ਬਹੁਤ ਸਾਰੇ ਲੋਕ, ਲੋਕ ਦਾ ਬਹੁਵਚਨ। (3) ਲੋਕਾਂ ਨੂੰ, ਲੋਕਾਂ ਲਈ। ਉਦਾਹਰਣ: ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ॥ {ਮਲਾ ੧, ਵਾਰ ੧੮ਸ, ੩, ੨:੧ (1285)}। ਧਨ ਲੋਕਾਂ ਤਨੁ ਭਸਮੈ ਢੇਰੀ॥ {ਬਿਲਾ ੧, ਅਸ ੨, ੨:੨ (832)}। ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ॥ {ਸਲੋ ਫਰ, ੯੪:੨ (1382)}। ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ {ਮਲਾ ੧, ਵਾਰ ੨੫ਸ, ੧, ੨:੫ (1289)}.
|
|