Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਪ੍ਰਾਪਤ ਕਰਦੇ, ਲੈਂਦੇ। (2) ਲੈਂਦੇ। (3) ਲੈਣ ਵਾਲੇ, ਪ੍ਰਾਪਤ ਕਰਤਾ। ਉਦਾਹਰਣ: ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ {ਮਲਾ ੧, ਵਾਰ ੨੫ਸ, ੧, ੨:੨੧ (1290)}। ਦੇਦਾ ਦੇ ਲੈਦੇ ਥਕਿ ਪਾਹਿ॥ {ਜਪੁ ੧, ੩:੧੧ (2)}। ਮਲ ਲਥੇ ਲੈਦੇ ਫੇਰੀਆ॥ {ਸਿਰੀ ੫, ਅਸ ੨੯, ੧੮:੨ (74)}.

SGGS Gurmukhi-English Dictionary
[Var.] From Laina
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits