Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਪੋਚਾ। (2) ਅਪਵਿਤਰਤਾ, ਦਾਗ, ਕਲੰਕ। ਉਦਾਹਰਣ: ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ॥ {ਆਸਾ ੧, ਅਸ ੨, ੪:੨ (412)}। ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਉ॥ {ਜੈਤ ੫, ੨, ੨:੧ (700)}। ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ॥ {ਸਸ ੫, ੩੬:੨ (1357)}। ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ {ਗਉ ੫, ਸੁਖ ੮, ੧:੮ (272)}। ਤਿਸੁ ਜਨ ਲੇਪੁ ਨ ਬਿਆਪੈ ਕੋਇ॥ {ਆਸਾ ੫, ੭੧, ੧:੨ (388)}.

SGGS Gurmukhi-English Dictionary
[P. v.] Plater, balm, stigma, blemish
SGGS Gurmukhi-English Data provided by Harjinder Singh Gill, Santa Monica, CA, USA.

English Translation
n.m layer, coat, spread of plaster, ointment, etc.

Mahan Kosh Encyclopedia

{ਸੰਗ੍ਯਾ}. ਪੋਚਾ। (2) ਲਿੱਪਣ ਯੋਗ੍ਯ ਵਸਤੁ। (3) ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ". (ਮਾਝ ਮਃ ੫) ਦੇਖੋ, ਲਿਪ ਧਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits