Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lekẖ (u). 1. ਲਿਖਿਆ ਹੋਇਆ। written. “ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥” ਜਪੁ ੨੧:੧੧ (4). 2. ਭਾਗ, ਲੇਖ, ਲਿਖਤ। fortune, writing. “ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥” ਸਿਰੀ ੫, ੭੨, ੧*:੨ (੪੨) “ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥” ਆਸਾ ੫, ੧੧੦, ੪:੨ (੩੯੮). 3. ਲੇਖਾ, ਹਿਸਾਬ। fate, written, written fortune. “ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥” ਸਿਰੀ ੧, ਅਸ ੧੭, ੭:੧ (੬੪) “ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥” ਆਸਾ ੧, ਪਟੀ ੨:੨ (੪੩੨). 4. ਲਿਖ, ਉਕਰ ਕੇ ਰਖ। erite. “ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥” ਗਉ ੫, ੧੨੦, ੨:੨ (੧੯੦). 5. ਲਿਖਤ ਅਰਥਾਤ ਚਿਠੀ। writing fortune. “ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥” ਮਾਰੂ ੧, ਅਸ ੩, ੫:੧ (੧੦੧੦).

Mahan Kosh Encyclopedia

ਦੇਖੋ- ਲੇਖ 4. “ਲੇਖੁ ਨ ਮਿਟਈ, ਹੇ ਸਖੀ!” (ਓਅੰਕਾਰ) 2. ਲਿਖਣਾ ਕ੍ਰਿਯਾ ਦਾ ਅਮਰ. ਲਿਖ. “ਪ੍ਰਭੁ ਅਬਿਨਾਸੀ ਮਨ ਮਹਿ ਲੇਖੁ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits