Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਹਿਸਾਬ ਕਿਤਾਬ, ਗਿਣਤੀ ਮਿਣਤੀ। (2) ਲਿਖਿਆ। ਉਦਾਹਰਣ: ਏਹੁ ਲੇਖਾ ਲਿਖਿ ਜਾਣੈ ਕੋਇ। ਲੇਖਾ ਲਿਖਿਆ ਕੇਤਾ ਹੋਇ॥ {ਜਪੁ ੧, ੧੬:੧੬;੧੭ (3)}। ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ॥ {ਮਾਝ ੫, ੨੯, ੨:੨ (103)}.
|
SGGS Gurmukhi-English Dictionary |
[P. n.] Account
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. account, calculation, computation, account book, cash account, record of receipts and expenditure or of assets and liabilities; assessment, estimate, evaluation, cash money.
|
Mahan Kosh Encyclopedia |
{ਸੰਗ੍ਯਾ}. ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ". (ਜਪੁ)। (2) ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ". (ਮਾਝ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|