Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lūt (i). 1. ਲੁਟਨਾ, ਧੱਕੇ ਨਾਲ ਖੋਹਨਾ। plunder. “ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤ ਭਾਈ ਹੇ ॥” ਮਾਰੂ ੧, ਸੋਲਾ ੫, ੪:੩ (੧੦੨੪) “ਲੂਟਿ ਲੇਹਿ ਸਾਕਤ ਪਤਿ ਖੋਵਹਿ ॥” ਗੋਂਡ ੫, ੧੧, ੨:੩ (੮੬੫). 2. ਲੁਟ। rob, snatch. “ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥” ਸਲੋ ਕਬ, ੪੧:੧ (੧੩੬੬).

Mahan Kosh Encyclopedia

ਲੁੱਟਕੇ। 2. ਨਾਮ/n. ਲੁੱਟ. “ਰਾਮਨਾਮ ਹੈ ਲੂਟਿ.” (ਸ. ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits