Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lūk (i). 1. ਲੁਕ ਕੇ, ਗੁਪਤ ਰੂਪ ਵਿਚ। secret. “ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥” ਸਿਰੀ ੫, ੮੬, ੩:੨ (੪੮). 2. ਲੁਕੇ ਫਿਰਨ/ਰਹਿਣ ਵਾਲੇ, ਜੋ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ। to be in hiding and not seen anybody. “ਇਕਿ ਲੂਕਿ ਨ ਦੇਵਹਿ ਦਰਸਾ ॥” ਸਿਰੀ ੫, ਅਸ ੨੭, ੬:੨ (੭੧).

Mahan Kosh Encyclopedia

ਕ੍ਰਿ. ਵਿ. ਲੁਕਕੇ. ਛੁਪਕੇ. “ਲੂਕਿ ਕਮਾਨੋ, ਸੋਈ ਤੁਮ ਪੇਖਿਓ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits