Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਖੇਡਾਂ, ਚੋਜ, ਕੌਤਕ। ਉਦਾਹਰਣ: ਆਖੇੜ ਬਿਰਤਿ ਰਾਜਨ ਕੀ ਲੀਲਾ॥ {ਗਉ ੫, ੮੧, ੩:੩ (179)}। ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ॥ {ਆਸਾ ੫, ੩੭, ੧*:੧ (379)}.
|
Mahan Kosh Encyclopedia |
ਸੰ. {ਸੰਗ੍ਯਾ}. ਕ੍ਰੀੜਾ. ਖੇਲ. "ਲੀਲਾ ਕਿਛੁ ਲਖੀ ਨ ਜਾਇ". (ਰਾਮ ਮਃ ੫)। (2) ਵਿਲਾਸ। (3) ਸ਼੍ਰਿੰਗਾਰ ਦੀ ਚੇਸ੍ਟਾ। (4) ਸੁੰਦਰਤਾ। (5) ਕ੍ਰਿਪਾ. ਦਯਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|