Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਲਿਖੋ, ਅੰਕਤ ਕਰੋ। (2) ਲਿਖਿਆ ਹੋਇਆ। ਉਦਾਹਰਣ: ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ॥ {ਮਾਰੂ ੧, ਸੋਲਾ ੧੭, ੧:੩ (1028)}। ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥ {ਸਿਰੀ ੧, ੬, ੧:੨ (16)}।
|
| Mahan Kosh Encyclopedia |
ਲਿਖਣਾ ਕ੍ਰਿਯਾ ਦਾ ਅਮਰ. ਦੇਖੋ, ਲਿਖ. "ਲਿਖੁ ਨਾਮੁ, ਸਾਲਾਹ ਲਿਖੁ". (ਸ੍ਰੀ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|