Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਲਿਖਕੇ, ਲਿਖੇ ਅਨੁਸਾਰ। ਉਦਾਹਰਣ: ਏਹੁ ਲੇਖਾ ਲਿਖਿ ਜਾਣੈ ਕੋਇ॥ {ਜਪੁ ੧, ੧੬:੧੪ (3)}। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ {ਜਪੁ ੧, ੨:੩ (1)}। ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ॥ {ਸਿਰੀ ੪, ਵਾਰ ੫ਸ, ੩, ੧:੧ (84)}।
|
| Mahan Kosh Encyclopedia |
ਕ੍ਰਿ- ਵਿ- ਲਿਖਕੇ. "ਲਿਖਿ ਲਿਖਿ ਪੜਿਆ, ਤੇਤਾ ਕੜਿਆ". (ਵਾਰ ਆਸਾ)। (2) ਲਿਖਣਾ. "ਇਹੁ ਲੇਖਾ ਲਿਖਿਜਾਣੈ ਕੋਇ". (ਜਪੁ)। (3) ਲਿਖਣਾ ਕ੍ਰਿਯਾ ਦਾ ਅਮਰ.
Mahan Kosh data provided by Bhai Baljinder Singh (RaraSahib Wale);
See http://www.ik13.com
|
|