Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲਿਖਾ ਕੇ। (2) ਲਿਖਾਏ ਹਨ। ਉਦਾਹਰਣ: ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ {ਗਉ ੫, ੧੦੦, ੪:੧ (186)}। ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ॥ {ਸਿਰੀ ੧, ਅਸ ੯, ੬:੧ (59)}.
|
Mahan Kosh Encyclopedia |
ਕ੍ਰਿ. ਵਿ- ਲਿਖਵਾਕੇ. "ਮਰਣ ਲਿਖਾਇ ਮੰਡਲ ਮਹਿ ਆਏ". (ਰਾਮ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|