Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāhi-ā. 1. ਦੂਰ ਕੀਤਾ। put off. “ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥” ਮਾਝ ੫, ੪੩, ੩:੩ (੧੦੭). 2. ਉਤਾਰਿਆ। brought down. “ਤਾਪੁ ਲਾਹਿਆ ਗੁਰ ਸਿਰਜਨਹਾਰਿ ॥” ਬਿਲਾ ੫, ੮੬, ੧*:੧ (੮੨੧).
|
|