Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਲਾਹ, ਪਰਾਂ ਕਰ, ਛੱਡ, ਖਤਮ ਕਰ। (2) ਉਤਾਰ ਕੇ। (3) ਲਾਉਂਦੇ ਹਨ, ਜੋੜਦੇ ਹਨ। (4) ਲਾਹਾ, ਨਫਾ। ਉਦਾਹਰਣ: ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ {ਗੂਜ ੩, ਵਾਰ ੧ਸ, ੩, ੧:੩ (508)}। ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ॥ {ਸਿਰੀ ੫, ੭੫, ੧:੩ (43)}। ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ॥ {ਸਾਰ ੫, ੯੫, ੨:੧ (1222)}। ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ॥ {ਰਾਮ ੫, ਵਾਰ ੨੦ਸ, ੫, ੧:੨ (965)}। ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ॥ {ਟੋਡੀ ੫, ੯, ੧*:੨ (713)}। ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ॥ {ਗਉ ੫, ੧੬੧*, ੩:੨ (215)}.

Mahan Kosh Encyclopedia

ਕ੍ਰਿ. ਵਿ- ਲਾਹਕੇ. ਉਤਾਰਕੇ. "ਲਾਹਿ ਪਰਦਾ ਠਾਕੁਰ ਜਉ ਭੇਟਿਓ". (ਗਉ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits