Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਮੱਟੀ, ਬਰਤਨ ਜਿਸ ਵਿਚ ਸ਼ਰਾਬ ਕੱਢੀ ਜਾਵੇ। ਉਦਾਹਰਣ: ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ {ਬਿਹਾ ੪, ਵਾਰ ੧੨ਸ, ਮਰ, ੧:੪ (553)}.

Mahan Kosh Encyclopedia

{ਸੰਗ੍ਯਾ}. ਉਹ ਪਾਤ੍ਰ, ਜਿਸ ਵਿੱਚ ਲਾਹਣ ਪਾਕੇ ਸ਼ਰਾਬ ਖਿੱਚੀਏ. "ਕਾਇਆ ਲਾਹਣਿ, ਆਪੁ ਮਦੁ". (ਵਾਰ ਬਿਹਾ, ਸਃ ਮਰਦਾਨਾ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits