Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲਾਵਾਂ, ਜੋੜਾਂ। (2) ਲਾ ਦਿੱਤਾ, ਜੋੜ ਦਿੱਤਾ। ਉਦਾਹਰਣ: ਪਰਮ ਜੋਤਿ ਸਿਉ ਪਰਚਉ ਲਾਵਾ॥ {ਗਉ ਕਬ, ਬਾਅ ੨੭:੨ (341)}। ਬਿਟਵਹਿ ਰਾਮ ਰਮਊਆ ਲਾਵਾ॥ {ਆਸਾ ਕਬ, ੩੩, ੧*:੨ (484)}.
|
SGGS Gurmukhi-English Dictionary |
[H. v.] (from Lagaunâ) employ, fix, appoint, engage, apply
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. lava; labourer engaged for reaping harvest, reaper.
|
Mahan Kosh Encyclopedia |
ਲਗਾਇਆ. "ਬਿਟਵਹਿ ਰਾਮ ਰਮਊਆ ਲਾਵਾ". (ਆਸਾ ਕਬੀਰ) ਬੇਟੇ ਨੂੰ ਰਾਮ ਨਾਮ ਉੱਚਾਰਣ ਲਾ ਦਿੱਤਾ। (2) ਕੱਟਣ ਵਾਲਾ. ਵਾਢਾ. ਦੇਖੋ, ਲਾਵ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਬਸੀਆਰੁ". (ਸ੍ਰੀ ਮਃ ੫) ਲਾਵਾ ਤੋਂ ਭਾਵ ਯਮ ਹੈ। (3) ਸ਼ਿਕਾਰੀਆਂ ਦੇ ਸੰਕੇਤ ਵਿੱਚ ਮੱਘ ਮੁਰਗਾਬੀ ਆਦਿ ਪੰਛੀਆਂ ਦੀ ਖੰਭਾਂ ਸਮੇਤ ਖੱਲ ਉਤਾਰਕੇ ਅੰਦਰ ਭੋਹ ਆਦਿ ਭਰਕੇ ਇੰਨ ਬਿੰਨ ਬਣਾਈ ਮੂਰਤਿ, ਜਿਸ ਨੂੰ ਦੇਖਕੇ ਅਕਾਸ਼ ਵਿੱਚ ਉੱਡਦੇ ਹੋਏ ਹਮਜਿਨਸ ਪੰਛੀ ਪਾਸ ਆ ਉਤਰਨ. ਲਾਵੇ ਨਾਲ ਸ਼ਿਕਾਰੀ ਬਹੁਤ ਪੰਛੀ ਮਾਰ ਲੈਂਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|