Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Laav. ਵਿਆਹ ਸਮੇਂ ਅਗਨ-ਕੁੰਡ ਅਥਵਾ ਗੁਰੂ ਗ੍ਰੰਥ ਸਾਹਿਬ ਦੁਆਲੇ ਲਿਆ ਜਾਂਦਾ ਫੇਰਾ। One round of sacred place at the time of marriage. “ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥” ਸੂਹੀ ੪, ਛੰਤ ੨, ੧:੬ (੭੭੩).
|
| SGGS Gurmukhi-English Dictionary |
One round of sacred place at the time of marriage.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਨਾਮ/n. ਤੋੜਨ ਦੀ ਕ੍ਰਿਯਾ. ਦੇਖੋ- ਲੂ ਧਾ। 2. ਵਿਆਹ ਸਮੇਂ ਦੀ ਪਰਿਕ੍ਰਮਾ (ਫੇਰਾ), ਜਿਸ ਦ੍ਵਾਰਾ ਪਿਤਾ ਦੇ ਘਰ ਨਾਲੋਂ ਸੰਬੰਧ ਤੋੜਕੇ, ਪਤਿ ਨਾਲ ਜੋੜਿਆ ਜਾਂਦਾ ਹੈ. “ਹਰਿ ਪਹਿਲੜੀ ਲਾਵ.” (ਸੂਹੀ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|