Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Laatoo. ਮਧਾਨੀ ਦੇ ਸਿਰੇ ‘ਤੇ ਲਗਾ ਚਾਰ ਦੰਦਿਆਂ ਵਾਲਾ ਯੰਤਰ, ਘੁੰਮਣ ਵਾਲਾ ਖਿਲੌਣਾ। plummet whirling lop. “ਲਾਟੂ ਮਧਾਣੀਆ ਅਨਗਾਹ ॥” ਆਸਾ ੧, ਵਾਰ ੫ ਸ, ੧, ੨:੧੭ (੪੬੫).
|
| Punjabi Translation | |
n.m top a toy; bulb, electric lamp.
|
| SGGS Gurmukhi-English Dictionary |
plummet whirling lop.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m top a toy; bulb, electric lamp.
|
| Mahan Kosh Encyclopedia | |
ਗੋਲ ਅਕਾਰ ਦਾ ਇੱਕ ਯੰਤ੍ਰ. ਜਿਸ ਨੂੰ ਡੋਰੀ ਲਪੇਟਕੇ ਘੁਮਾਈਦਾ ਹੈ (humming top). “ਲਾਟੂ ਮਧਾਣੀਆ ਅਨਗਾਹ.” (ਵਾਰ ਆਸਾ) 2. ਛੱਤ ਦੇ ਸਿੰਗਾਰ ਲਈ ਲਟਕਦੇ ਹੋਏ ਕੱਚ ਦੇ ਗੋਲੇ। 3. ਰੌਸ਼ਨੀ ਦੇ ਗੋਲੇ (bulb). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|