Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਲਗਦਾ ਹੈ, ਮਹਿਸੂਸ ਹੁੰਦਾ ਹੈ। ਉਦਾਹਰਣ: ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ॥ {ਪ੍ਰਭਾ ਨਾਮ, ੨, ੨:੧ (1351)}।

Mahan Kosh Encyclopedia
ਲਗਦਾ ਹੈ. ਮਲੂਮ ਹੁੰਦਾ ਹੈ। (2) ਮਹਸੂਸ ਹੁੰਦਾ ਹੈ. "ਬਾਸੁ ਤੇ ਸੁਖ ਲਾਗਿਲਾ". (ਪ੍ਰਭਾ ਨਾਮਦੇਵ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits