Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Laagi-o. 1. ਲਗਾ ਹੈ। attached. “ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥” ਗਉ ੫, ੧੬੦*, ੧:੨ (੨੧੫) “ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥” (ਲਗਦੀ ਹੈ) ਮਾਰੂ ੫, ਅਸ ੩, ੬:੨ (੧੦੧੮). 2. ਲਗਦੀ ਹੈ, ਜਾਪਦੀ ਹੈ, ਅਨੁਭਵ ਹੁੰਦੀ ਹੈ। seem. “ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥” ਸਾਰ ੫, ੫, ੧:੨ (੧੨੦੩).
|
| SGGS Gurmukhi-English Dictionary |
attached.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|