Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laakʰaa. 1. ਲਖਾਂ ਦਾ। Lakhs. “ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥” ਜੈਤ ੪, ੨, ੧:੨ (੬੯੬). 2. ਲਖਿਆ, ਜਾਣਿਆ। perceived. “ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥” ਜੈਤ ੪, ੨, ੨:੧ (੬੯੬).
|
SGGS Gurmukhi-English Dictionary |
perceived.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. black, black skinned usu. for cow or bullock; dark complexioned; black or chestnut horse. adj. see ਲੱਖ.
|
Mahan Kosh Encyclopedia |
ਲਖਿਆ. ਜਾਣਿਆ. “ਤਿਨ ਘਰਿ ਰਤਨੁ ਨ ਲਾਖਾ.” (ਜੈਤ ਮਃ ੪) 2. ਲਕ੍ਸ਼ ਦਾ. ਲੱਖਾਂ ਰੁਪਯਾਂ ਪੁਰ. “ਰਤਨੁ ਬਿਕਾਨੋ ਲਾਖਾ.” (ਜੈਤ ਮਃ ੪) 3. ਨਾਮ/n. ਲਾਕ੍ਸ਼ਾ. ਲਾਖ। 4. ਲਾਖਰੰਗਾ, ਜਿਵੇਂ- ਲਾਖਾ ਬਲਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|