Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਲਾਵਾਂ। (2) ਲਾਇਆ ਹੋਇਆ ਹੈ। (3) ਜੋੜੀ, (ਭਾਵ) ਬੰਨੀ। (2) ਲਗਾਈ। ਉਦਾਹਰਣ: ਆਦਿ ਅੰਤਿ ਮਧਿ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ॥ {ਮਾਝ ੫, ੪੫, ੩:੩ (107)}। ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ॥ {ਤਿਲੰ ੧, ਅਸ ੧, ੧:੨ (724)}। ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ॥ {ਮਾਰੂ ੧, ਸੋਲਾ ੧, ੨:੩ (1020)}। ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ॥ {ਮਾਝ ੫, ੧੦, ੧:੩ (97)}। ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ॥ {ਸਿਰੀ ੪, ਵਾਰ ੨:੧ (83)}। ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥ {ਸਿਰੀ ੧, ੧, ੩:੧ (14)}। ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ॥ {ਸਿਰੀ ਕਬ, ੩, ੧:੨ (92)}। ਹਰਿ ਠਗ ਜਗ ਕਉ ਠਗਉਰੀ ਲਾਈ॥ {ਗਉ ਕਬ, ਅਸ ੩੯, ੧*:੧ (331)}। ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ॥ {ਗਉ ੪, ੪੯, ੧:੨ (167)}। ਤਾਗਾ ਕਰਿ ਕੈ ਲਾਈ ਥਿਗਲੀ॥ {ਰਾਮ ੫, ੧੩, ੧:੧ (886)}। ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ॥ {ਗੂਜ ੪, ੪, ੪:੨ (493)}। ਪ੍ਰਭੂ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ॥ {ਆਸਾ ੫, ੧੭, ੧:੧ (375)}। ਮਹਾ ਮੋਹਨੀ ਦੂਤਾ ਲਾਈ॥ {ਸੂਹੀ ੫, ੪੦, ੧:੨ (745)}.

SGGS Gurmukhi-English Dictionary
[Var.] From Lâe
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. harvesting labour per day or per acre; pl. ਲਾਈਆਂ. (2) v.form. past indefinite of ਲਾਉਣਾ for fem. object.

.

© SriGranth.org, a Sri Guru Granth Sahib resource, all rights reserved.
See Acknowledgements & Credits