Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਪ੍ਰਾਪਤ ਕੀਤੇ, ਲਏ। (2) ਲਥੇ, ਉਤਰੇ। (3) ਲਭਦਾ ਹੈ। ਉਦਾਹਰਣ: ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ॥ {ਆਸਾ ੫, ੧੪੨, ੩:੧ (406)}। ਕੋਟਿ ਜਨਮ ਕੇ ਪਾਪ ਲਹੇ॥ {ਆਸਾ ੫, ੬੬, ੩:੨ (387)}। ਗੁਰ ਕੈ ਬਚਨਿ ਪਦਾਰਥ ਲਹੇ॥ {ਗਉ ੫, ਸੁਖ ੧੬, ੮:੪ (285)}। ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ॥ {ਬਿਲਾ ੫, ੧੦੩, ੨:੧ (825)}.

SGGS Gurmukhi-English Dictionary
[Var.] From Lahau
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits