Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਛੋਟੀ, ਨਿਕੜੀ। ਉਦਾਹਰਣ: ਰਾਮ ਬਡੇ ਮੈ ਤਨਕ ਲਹੁਰੀਆ॥ {ਆਸਾ ਕਬ, ੩੦, ੧*:੨ (483)}.

Mahan Kosh Encyclopedia

{ਸੰਗ੍ਯਾ}. ਲਘੁ. ਲਘੁਤਰ. ਛੋਟਾ ਛੋਟੀ. ਲੌਢਾ. ਲੌਢੀ. "ਲਹੁਰੀ ਸੰਗਿ ਭਈ ਅਬ ਮੇਰੈ". (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ". "ਰਾਮ ਬਡੇ ਮੈ ਤਨਿਕ ਲਹੁਰੀਆ". (ਆਸਾ ਕਬੀਰ) "ਇਹੁ ਲਹੁੜਾ ਗੁਰੂ ਉਬਾਰਿਆ". (ਸੋਰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits