Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਛੋਟੀ। ਉਦਾਹਰਣ: ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ॥ {ਆਸਾ ਕਬ, ੩੨, ੨:੧ (483)}.
|
SGGS Gurmukhi-English Dictionary |
[P. adj.] Small, fine, subtle
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਲਘੁ. ਲਘੁਤਰ. ਛੋਟਾ ਛੋਟੀ. ਲੌਢਾ. ਲੌਢੀ. "ਲਹੁਰੀ ਸੰਗਿ ਭਈ ਅਬ ਮੇਰੈ". (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ". "ਰਾਮ ਬਡੇ ਮੈ ਤਨਿਕ ਲਹੁਰੀਆ". (ਆਸਾ ਕਬੀਰ) "ਇਹੁ ਲਹੁੜਾ ਗੁਰੂ ਉਬਾਰਿਆ". (ਸੋਰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|