Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਪ੍ਰਾਪਤ ਕਰੋ। (2) ਲਵੋ, ਲਭੋ। ਉਦਾਹਰਣ: ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ॥ {ਗਉ ੪, ੫੭, ੨:੨ (170)}। ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ॥ {ਗੋਂਡ ੪, ੩, ੨:੧ (860)}.
|
Mahan Kosh Encyclopedia |
ਦੇਖੋ, ਲਹਉ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|