Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲਗਿਆ, ਜੁੜਿਆ। (2) ਲਗਾ, ਪ੍ਰਤੀਤ ਹੋਇਆ। ਉਦਾਹਰਣ: ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ॥ {ਜੈਤ ੫, ਵਾਰ ੮ਸ, ੫, ੨:੧ (707)}। ਮਨੁ ਬੇਧਿਆ ਚਰਨਾਰ ਬਿੰਦ ਦਰਸਨਿ ਲਗੜਾ ਸਾਹੁ॥ {ਮਾਝ ੫, ਬਾਰਾ ੧੧:੨ (135)}। ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ॥ {ਜੈਤ ੫, ਵਾਰ ੧੧ਸ, ੫, ੨:੧ (708)}.
|
SGGS Gurmukhi-English Dictionary |
[Var.] From Lagarī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲੱਗਿਆ. ਲਗਨ ਹੋਇਆ. "ਲਗੜਾ ਸੋ ਨੇਹੁ". (ਵਾਰ ਜੈਤ)। (2) ਦੇਖੋ, ਲਗੜ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|