Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Lagee-aa. ਜੁੜੀਆਂ। embrace, go. “ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥” ਵਡ ੧, ੩, ੧:੮ (੫੫੮) “ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥” ਸੋਰ ੪, ਵਾਰ ੧੯ ਸ, ੩, ੧:੨ (੬੪੯).
|
| SGGS Gurmukhi-English Dictionary |
embrace, go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|