Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਗਿਣਤੀ ਦੀ ਇਕ ਇਕਾਈ, (ਭਾਵ) ਅਨੇਕ, ਬਹੁਤ ਸਾਰੇ, ਬੇਅੰਤ। ਉਦਾਹਰਣ: ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ {ਜਪੁ ੧, ੧:੪ (1)}। ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥ {ਸਿਰੀ ੧, ੨, ੪:੧ (15)}। ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥ {ਸਿਰੀ ੫, ੭੬, ੨:੧ (44)}। ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ॥ {ਸਿਰੀ ੩, ੩੯, ੪:੨ (29)}। ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ॥ {ਸਿਰੀ ੩, ੪੭, ੨:੧ (31)}.

SGGS Gurmukhi-English Dictionary
[1. n. 2. P. v.] 1. One hundred thousands, 2. perceive, recognize, see, realize, understand, grasp
SGGS Gurmukhi-English Data provided by Harjinder Singh Gill, Santa Monica, CA, USA.

English Translation
v. imperative form of ਲਖਣਾ guess.

Mahan Kosh Encyclopedia

ਦੇਖੋ, ਲਕ੍ਸ਼੍‍. ਭਾਵ- ਅਨੇਕ. ਅਨੰਤ. "ਲਖ ਨੇਕੀਆਂ ਚੰਗਿਆਈਆਂ". (ਵਾਰ ਆਸਾ)। (2) ਦੇਖੋ, ਲਖਣਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits