Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲੈਣ, ਜਪਨ। (2) ਲੈਣ, ਪ੍ਰਾਪਤ ਕਰਨ। ਉਦਾਹਰਣ: ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ॥ {ਸੂਹੀ ੩, ਅਸ ੩, ੨੬:੨ (756)}। ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ॥ {ਸੂਹੀ ੩, ਅਸ ੩, ੯:੨ (755)}.
|
Mahan Kosh Encyclopedia |
ਲੈਂਦੇ ਹਨ. "ਅਨਦਿਨੁ ਨਾਮੁ ਲਏਨਿ". (ਸੂਹੀ ਅਃ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|