Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਲਈਦਾ ਹੈ। (2) ਲੈਂਦਾ ਹੈ। (3) ਉਚਾਰਣ ਕਰੀਏ, (ਯਾਦ) ਕਰੀਏ, ਜਪੀਏ। । (4) ਲਾ ਦਈਏ। (5) ਜੋੜਦਾ ਹੈ, ਸਬੰਧਿਤ ਕਰਦਾ ਹੈ, ਲਾਉਂਦਾ ਹੈ। (6) ਮਲੀਏ, ਛੁਹਾਈਏ। (7) ਜੋੜੀਏ, ਪਾਈਏ। (8) ਲਾਉਣ ਵਿਚ। (9) ਕਰੀਏ। ਉਦਾਹਰਣ: ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭਦੂ ਰਖਿ ਲਈਐ॥ {ਗੋਂਡ ੪, ੫, ੧:੨ (861)}। ਦੇ ਸਾਬੂਣੁ ਲਈਐ ਓਹੁ ਧੋਇ॥ {ਜਪੁ ੧, ੨੦:੪ (4)}.
|
|