Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਲਵੋ, ਲਵੇ, ਧਾਰਨ ਕੀਤਾ ਸੀ, ਲਿਆ ਹੈ, ਦਿੰਦੇ ਹਨ, ਲਈ ਹੈ, ਲੈਂਦਾ ਹੈ, ਮਾਣਦਾ। ਉਦਾਹਰਣ: ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ॥ {ਬਿਲਾ ਕਬ, ੪, ੪:੧ (856)}। ਜਿਉ ਉਦਿਆਨੁ ਕੁਸਮ ਪਰਫੁਲਿਤ ਕਿਨਹਿ ਨਾ ਘ੍ਰਾਉ ਲਇਓ॥ {ਗਉ ਕਬ, ੫੯, ੨:੧ (336)}। ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ‍ੁ ਪਰਖਾਇ॥ {ਸਾਰ ੪, ਵਾਰ ੩੨ਸ, ੩, ੧:੫ (1249)}.

SGGS Gurmukhi-English Dictionary
[H. v.] Take, accept, acqire, borrow, attain
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits