Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
La-i-ā. 1. ਲਿਆ। got. “ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥” ਸਿਰੀ ੩, ੫੫, ੩:੩ (੩੫). 2. ਪ੍ਰਾਪਤ ਕੀਤਾ। got, acquired. “ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥” ਸਿਰੀ ੧, ਅਸ ੧੨, ੭:੧ (੬੧) “ਆਪਹੁ ਕਛੂ ਨ ਕਿਨਹੂ ਲਇਆ ॥” ਗਉ ੫, ਸੁਖ ੬, ੮:੮ (੨੭੧). 3. ਉਚਾਰਨ ਕੀਤਾ, ਜਪਿਆ। prayed, meditated. “ਸਾਧਸੰਗਿ ਨਾਨਕ ਨਾਮੁ ਲਇਆ ॥” ਗਉ ੫, ੯੧, ੪:੪ (੧੮੩) “ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥” ਵਡ ੪, ਵਾਰ ੧੮:੪ (੫੯੩). 4. ਭਾਵ ਮਾਰਿਆ। viz., took him/eliminated him. “ਵਿਝਣ ਕਲਾ ਨ ਦੇਵਦਾ ਤਾਂ ਲਇਆ ਕਰਤੇ ॥” ਗਉ ੪, ਵਾਰ ੩੨:੭ (੩੧੭). 5. ਖਰੀਦਿਆ। buy, purchase. “ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥” ਬਿਹਾ ੪, ਵਾਰ ੧੮ ਸ, ੩, ੧:੩ (੫੫੫).

.

© SriGranth.org, a Sri Guru Granth Sahib resource, all rights reserved.
See Acknowledgements & Credits