Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Raʼnṇyaṇ(i). ਰੰਗ ਵਾਲੀ ਮੱਟੀ। dyer's vessel. ਉਦਾਹਰਨ: ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ Raga Tilang 1, 3, 2:1 (P: 722).
|
Mahan Kosh Encyclopedia |
ਦੇਖੋ, ਰੰਗ, ਰੰਗਣ, ਰੰਗਣਿ ਅਤੇ ਰੰਗੁ. "ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ". (ਤਿਲੰ ਮਃ ੧) "ਹਰਿ ਰੰਙੁ ਮਜੀਠੈ ਰੰਙੁ". (ਸੂਹੀ ਮਃ ੪) "ਰੰਙਣਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ". (ਤਿਲੰ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|