Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਰੰਗਾਂ ਦੇ, ਪ੍ਰਕਾਰ ਦੇ। (2) ਖੁਸ਼ੀਆ। (3) ਰੰਗ ਅਥਵਾ ਅਵਸਥਾ ਵਿਚ। (4) ਰੰਗ ਮਾਣਨ ਵਾਲਾ, (ਭਾਵ) ਅਮੀਰ। (5) ਚੋਜ। (6) ਪ੍ਰ੍ਰੇਮ ਨਾਲ, ਪਿਆਰ ਨਾਲ। (7) ਮੌਜ ਵਿਚ ਰਹਿਣ ਵਾਲਾ, ਮੌਜੀ। (8) ਦੁਨਿਆਵੀ ਮੌਜ ਮੇਲੇ। (9) ਰੰਗਾਂ ਵਿਚੋਂ। (10) ਰੰਗਨ ਵਾਲਾ। ਉਦਾਹਰਣ: ਅਨਿਕ ਜਨਮ ਕੀਏ ਬਹੁ ਰੰਗਾ॥ {ਗਉ ਕਬ, ੧੩, ੧
|
| Mahan Kosh Encyclopedia |
ਰੰਗ (ਦੌਲਤ) ਵਾਲਾ, ਰਾਜਾ. "ਬਿਆਪਤ ਭੂਮਿ ਰੰਕ ਅਰੁ ਰੰਗਾ". (ਗਉ ਮਃ ੫)। (2) ਰੰਗ ਦਾ ਬਹੁਵਚਨ. ਖ਼ੁਸ਼ੀਆਂ. ਮੌਜਾਂ. "ਦੇਂਦੇ ਤੋਟਿ ਨਾਹੀ ਪ੍ਰਭੁ ਰੰਗਾ". (ਮਾਝ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|