Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Raʼnk. 1. ਗਰੀਬ, ਕੰਗਾਲ। 2. ਗਿਆਨਹੀਨ, ਮੂਰਖ, ਗਿਆਨ ਦੇ ਪੱਖ ਤੋਂ ਕੰਗਾਲ। 1. poor person, pauper. 2. devoid of knowledge. 1. ਉਦਾਹਰਨ: ਬਿਆਪਤ ਭੂਮਿ ਰੰਕ ਅਰੁ ਰੰਗਾ ॥ Raga Gaurhee 5, 88, 3:1 (P: 182). 2. ਉਦਾਹਰਨ: ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥ Raga Bilaaval 5, 83, 2:2 (P: 820).
|
SGGS Gurmukhi-English Dictionary |
[P. n.] Poor
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. poor, penniless, indigent person.
|
Mahan Kosh Encyclopedia |
ਸੰ. रङ्क. ਵਿ- ਕ੍ਰਿਪਣ. ਕੰਜੂਸ। (2) ਮੂਰਖ. "ਸਾਧਸੰਗ ਰੰਕ ਤਾਰਨ". (ਬਿਲਾ ਮਃ ੫)। (3) ਕੰਗਾਲ. ਮੰਗਤਾ. "ਰੰਕ ਤੇ ਰਾਉ ਕਰਤ ਖਿਨ ਭੀਤਰਿ. (ਬਿਲਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|