Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rol(u). 1. ਸਾਂਝ/ਸ਼ਿਰਕਤ ਦਾ ਝਗੜਾ। 2. ਰੌਲਾ, ਗੜਬੜ, ਸ਼ਕ, ਸੰਸਾ, ਭੁਲੇਖਾ। 1. dispute. 2. doubt. 1. ਉਦਾਹਰਨ: ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਨਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚ ਕਾਲਾ ਕਰਾਇਆ ॥ Raga Bilaaval 4, Vaar 9:4 (P: 853). 2. ਉਦਾਹਰਨ: ਘਰਿ ਦਰਿ ਸਾਚਾ ਨਾਹੀ ਰੋਲੁ ॥ Raga Raamkalee 1, Asatpadee 6, 2:4 (P: 905). 3. ਉਦਾਹਰਨ: ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥ Raga Kaanrhaa 4, Vaar 12:3 (P: 1317).

Mahan Kosh Encyclopedia

ਦੇਖੋ, ਰੋਲ। (2) ਸ਼ਰਾਕਤ. ਸਾਂਝ. "ਸੀਵ ਬੰਨੈ ਰੋਲੁ ਨਾਹੀ". (ਮਃ ੪. ਵਾਰ ਬਿਲਾ)। (3) ਸੰਸਾ. ਸ਼ੱਕ. "ਤੇ ਮਿਲੇ ਨਹੀ ਹਰਿ ਰੋਲੁ". (ਮਃ ੪. ਵਾਰ ਕਾਨ) ਤੇ ਹਰਿ ਮਿਲੇ, ਇਸ ਵਿੱਚ ਰੋਲੁ (ਸ਼ੱਕ) ਨਹੀਂ। (4) ਸਿੰਧੀ. ਅਵਾਰਾਗਰਦ। (5) ਗੁਮਰਾਹ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits