Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Romāval(i). ਰੋਮ, ਵਾਲ। hair viz., vegetation. ਉਦਾਹਰਨ: ਰੋਮਾਵਲਿ ਕੋਟਿ ਅਠਾਰਹ ਭਾਰ ॥ Raga Bhairo, Kabir, Asatpadee 2, 3:4 (P: 1163).
|
Mahan Kosh Encyclopedia |
(ਰੋਮਾਵਲੀ) ਰੋਮਾਂ ਦਾ ਸਮੁਦਾਯ. ਸ਼ਰੀਰ ਦੇ ਸਾਰੇ ਰੋਮ. “ਰੋਮਾਵਲਿ ਕੋਟਿ ਅਠਾਰਹ ਭਾਰ.” (ਭੈਰ ਅ: ਕਬੀਰ) 2. ਦੇਖੋ- ਰੋਮਰਾਜੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|