Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rainī. 1. ਰਾਤ। 2. ਰੰਗ ਦੀ ਮੱਟੀ। 1. night. 2. dieing bowl. 1. ਉਦਾਹਰਨ: ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥ Raga Gaurhee 5, 121, 1:2 (P: 204). 2. ਉਦਾਹਰਨ: ਤਨਿ ਰੈਨੀ ਮਨੁ ਪੁਨਰਪਿ ਕਰਿਹਉ ਪਾਚਉ ਤਤ ਬਰਾਤੀ ॥ Raga Aaasaa, Kabir, 24, 1:1 (P: 482).

Mahan Kosh Encyclopedia

ਰਜਨੀ- ਰਾਤ੍ਰਿ। (2) ਰੰਗ ਦੀ ਮੱਟੀ. ਰੰਗ ਦਾ ਪਾਤ੍ਰ. "ਤਨੁ ਰੈਨੀ ਮਨੁ ਪੁਨਰਪਿ ਕਰਿਹਉ". (ਆਸਾ ਕਬੀਰ) "ਰੰਗਰੇਜ ਕੀ ਰੈਨੀ ਜ੍ਯੋਂ ਫੂਟਕੈ ਫੈਲੀ". (ਚੰਡੀ ੧)। (3) ਰਾਜਪੂਤਾਨੇ ਵਿੱਚ ਗਾੜ੍ਹੇ ਵਸਤ੍ਰ ਵਿੱਚ ਦੀ ਅਫੀਮ ਦਾ ਟਪਕਾਇਆ ਹੋਇਆ ਕੁਸੁੰਭੀ ਸਾਫ ਜਲ ਭੀ "ਰੈਨੀ" ਸਦਾਉਂਦਾ ਹੈ, ਜਿਸ ਨੂੰ ਅਫੀਮੀ ਪੀਂਦੇ ਅਤੇ ਮਿਹਮਾਨਾਂ ਨੂੰ ਪਿਆਉਂਦੇ ਹਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits