Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Raiṇ(i). ਰਾਤ। night. ਉਦਾਹਰਨ: ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31). ਉਦਾਹਰਨ: ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ (ਉਮਰ ਰੂਪੀ ਰਾਤ). Raga Sireeraag 5, 13, 1:2 (P: 43). ਉਦਾਹਰਨ: ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ (ਰਾਤ ਦੇ). Raga Sireeraag 5, 92, 2:1 (P: 50).

Mahan Kosh Encyclopedia

{ਸੰਗ੍ਯਾ}. ਰਜਨਿ. ਰਾਤ੍ਰਿ. "ਰੈਣਿ ਗਵਾਈ ਸੋਇਕੈ". (ਗਉ ਮਃ ੧)। (2) ਭਾਵ- ਉਮਰ. "ਸਭ ਮੁਕਦੀ ਚਲੀ ਰੈਣਿ". (ਸ੍ਰੀ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits