Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Reṇ(u). ਚਰਨਧੂੜ, ਧੂੜੀ। dust of feet. ਉਦਾਹਰਨ: ਭਾਈ ਰੇ ਸੰਤ ਜਨਾ ਕੀ ਰੇਣੁ ॥ Raga Sireeraag 1, 12, 1:1 (P: 18). ਉਦਾਹਰਨ: ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ Raga Gaurhee 5, 107, 2:1 (P: 187).

Mahan Kosh Encyclopedia

ਸੰ. {ਸੰਗ੍ਯਾ}. ਰੇਣੁ. ਰਜ. ਧੂਲਿ. ਧੂੜ. "ਸਗਲ ਕੀ ਰੇਣ ਜਾਕਾ ਮਨ ਹੋਇ". (ਸੁਖਮਨੀ) "ਨਾਨਕੁ ਜਾਚੈ ਸੰਤ ਰੇਣਾਰੁ". (ਧਨਾ ਮਃ ੫)। (2) ਫੁੱਲਾਂ ਦੀ ਮਕਰੰਦ. Pollen। (3) ਡਿੰਗ- ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸਾ ਵਿੱਚ ਪ੍ਰਿਥਿਵੀ ਬੋਧਕ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits