Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Reṇā. ਚਰਨਧੂੜ, ਧੂੜੀ। dust of feet.
ਉਦਾਹਰਨ:
ਆਪ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥ (ਚਰਨਧੂੜੀ). Raga Sireeraag 5, 95, 3:2 (P: 51).

Mahan Kosh Encyclopedia

(ਰੇਣ, ਰੇਣਕਾ, ਰੇਣਾਰ, ਰੇਣਾਰੁ, ਰੇਣੁ) ਸੰ. ਨਾਮ/n. ਰੇਣੁ. ਰਜ. ਧੂਲਿ. ਧੂੜ. ਅ਼. ਰਫ਼ੀ. “ਸਗਲ ਕੀ ਰੇਣ ਜਾਕਾ ਮਨ ਹੋਇ.” (ਸੁਖਮਨੀ) “ਨਾਨਕੁ ਜਾਚੈ ਸੰਤ ਰੇਣਾਰੁ.” (ਧਨਾ ਮਃ ੫) 2. ਫੁੱਲਾਂ ਦੀ ਮਕਰੰਦ. Pollen. 3. ਡਿੰਗ-ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸ਼ਾ ਵਿੱਚ ਪ੍ਰਿਥਿਵੀ ਬੋਧਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits